Posts

Showing posts with the label Government Schemes

ABHA Card New Update 2026

Image
  Taj Doc Point ਵੱਲੋਂ ਸਰਕਾਰੀ ਸਕੀਮ ਦੀ ਵੱਡੀ ਅਪਡੇਟ! ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜੂਨ 2026 ਤੋਂ ABHA ਕਾਰਡ (Ayushman Bharat Health Account) ਨੂੰ ਲੈ ਕੇ ਨਵਾਂ ਨਿਯਮ ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਮਿਲਣ ਵਾਲੇ ਸਾਰੇ ਮੁਫ਼ਤ ਇਲਾਜ ਅਤੇ ਸਰਕਾਰੀ ਬੈਨੀਫਿਟਸ ਇਸੇ ਕਾਰਡ ਰਾਹੀਂ ਲਿੰਕ ਕੀਤੇ ਜਾਣਗੇ। ਜੇਕਰ ਤੁਹਾਡੇ ਕੋਲ ਇਹ ਕਾਰਡ ਨਹੀਂ ਹੋਵੇਗਾ, ਤਾਂ ਤੁਹਾਨੂੰ ਸਰਕਾਰੀ ਸਿਹਤ ਸਕੀਮਾਂ ਦਾ ਲਾਭ ਲੈਣ ਵਿੱਚ ਦਿੱਕਤ ਆ ਸਕਦੀ ਹੈ। 🌟 ABHA ਕਾਰਡ ਦੇ ਮੁੱਖ ਲਾਭ (Benefits): ਲੰਬੀਆਂ ਲਾਈਨਾਂ ਤੋਂ ਛੁਟਕਾਰਾ: ਜਦੋਂ ਵੀ ਤੁਸੀਂ ਕਿਸੇ ਹਸਪਤਾਲ ਜਾਓਗੇ, ਉੱਥੇ ਲੱਗੇ ਬਾਰਕੋਡ (QR Code) ਨੂੰ ਸਕੈਨ ਕਰਕੇ ਤੁਹਾਨੂੰ ਤੁਰੰਤ ਪਰਚੀ (OPD Token) ਮਿਲ ਜਾਵੇਗੀ। ਫਾਲਤੂ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀਂ ਪਵੇਗੀ। ਡਿਜੀਟਲ ਮੈਡੀਕਲ ਰਿਕਾਰਡ: ਤੁਹਾਡਾ ਸਾਰਾ ਇਲਾਜ, ਡਾਕਟਰੀ ਪਰਚੀਆਂ ਅਤੇ ਟੈਸਟ ਰਿਪੋਰਟਾਂ ਇਸ 14-ਅੱਖਰਾਂ ਦੇ ਕਾਰਡ ਨੰਬਰ ਵਿੱਚ ਆਨਲਾਈਨ ਸੇਵ ਰਹਿਣਗੀਆਂ। ਬਾਰ-ਬਾਰ ਪੁਰਾਣੀਆਂ ਫਾਈਲਾਂ ਚੁੱਕਣ ਦੀ ਲੋੜ ਨਹੀਂ। ਮੁਫ਼ਤ ਇਲਾਜ ਦੀ ਸੁਵਿਧਾ: ਜੇਕਰ ਤੁਹਾਡੀ ਆਮਦਨੀ ਘੱਟ ਹੈ, ਤਾਂ ਆਮਦਨ ਦੇ ਆਧਾਰ 'ਤੇ ਇਸ ਕਾਰਡ ਰਾਹੀਂ ਤੁਹਾਨੂੰ ਸਰਕਾਰੀ ਅਤੇ ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ਬਿਲਕੁਲ ਫ੍ਰੀ ਇਲਾਜ ਪ੍ਰੋਵਾਈਡ ਕਰਵਾਇਆ ਜਾਵੇਗਾ। 📋 ਲੋੜੀਂਦੇ ਦਸਤਾਵੇਜ਼ (Required D...

ABHA Health Card New Update 2026: Benefits and Online Application Process

Image
  Important Update from Taj Doc Point! The Government of India has introduced a major update regarding the ABHA Card (Ayushman Bharat Health Account) . Starting from June 2026, having an ABHA Card is becoming essential for every citizen to avail of government healthcare benefits, free medical treatments, and schemes. At Taj Doc Point , we help you generate and print your ABHA Card securely and instantly. 🌟 Benefits of having an ABHA Card: Digital Health Records: All your medical history, prescriptions, and lab reports will be securely stored digitally under one 14-digit ABHA number. Skip Long Hospital Queues: You can scan the QR code at government/empanelled hospitals to get instant OPD registration tokens without standing in long lines. Income-Based Free Treatment: If you fall into lower-income brackets, this card links your data to provide direct free or subsidized treatments. Direct Government Benefits: All future healthcare schemes and financial medical benefits from the P...